ਸੀ ਲੈਂਗੂਏਜ ਦੀ ਵਰਤੋ ਕਰਕੇ FIBONACCI SERIES ਦਾ ਪ੍ਰੋਗਰਾਮ ਬਣਾਉਣਾ।
ਜਿਵੇਂ :- 0 1 1 2 3 5 8 13 21
#include<stdio.h>#include<conio.h>
void main()
{
int a1, a2, sum, i, n;
a1=0;
a2=1;
printf("enter Fibonacci series length");
scanf("%d", &n);
for(i=1; i<=n; i++)
{
printf(" %d ", a1);
sum = a1+a2;
a1=a2;
a2=sum;
}
getch();
}
**************************************************
ਆਉਟਪੁੱਟ / OUTPUT
enter Fibonacci series length 9
0 1 1 2 3 5 8 13 21
**************************************************
Explanation:-
- ਇਸ ਪ੍ਰੋਗਰਾਮ ਵਿਚ ਪੰਜ ਵੇਰੀਏਬਲਜ਼ ਦੀ ਵਰਤੋਂ ਕੀਤੀ ਗਈ
- a1 ਅਤੇ a2 ਸ਼ੁਰੂਆਤੀ VALUE ਸੈੱਟ ਕਰਨ ਲਈ
- SUM ਨੰਬਰਾਂ ਦੇ ਜੋੜ ਲਈ
- i ਲੂਪ ਲਈ ਅਤੇ n ਕਿੱਥੇ ਤੱਕ ਲੂਪ ਚਲਾਉਣੀ ਹੈ ਉਸ ਲਈ
- ਲੂਪ ਨੂੰ ਕੰਡੀਸ਼ਨ i<=n ਦਿੱਤੀ ਗਈ ਹੈ ਭਾਵ ਜਿੰਨੀ n ਦੀ ਵੈਲਿਊ ਹੈ ਲੂਪ ਉੱਨੀ ਵਾਰੀ ਚਲੇਗੀ।
- ਸ਼ੁਰੂ ਵਿਚ ਹੀ a1 ਨੂੰ ਪ੍ਰਿੰਟ ਕਰ ਦਿਤਾ ਗਿਆ.
- a1 AND A2 ਦਾ sum ਕੀਤਾ ਗਿਆ।
- a1 ਅਤੇ A2 ਵੈਲਿਊ ਨੂੰ ਓਵਰ ਰਾਈਟ ਕੀਤਾ ਗਿਆ
*******************************************************************************
ਧੰਨਵਾਦ
PSEBNOTES.BLOGSPOT.COM
Ok ji
ReplyDeleteOk sir hun samjh aa gyi ji...
ReplyDeletegood
Delete